tag:blogger.com,1999:blog-6332542592375107855.post689513783441724086..comments2012-08-06T13:42:04.508-07:00Comments on ਆਰਸੀ ਛਿਲਤਰਾਂ ਸਰਗ਼ੋਸ਼ੀਆਂ: ਤਨਦੀਪ ਤਮੰਨਾ – "ਜੇ ਮੀਆਂ-ਬੀਵੀ ਦੋਵੇਂ ਲਿਖਦੇ ਹੋਣ ਤਾਂ..... " – ਹਰਜਿੰਦਰ ਕੰਗਤਨਦੀਪ 'ਤਮੰਨਾ'http://www.blogger.com/profile/16476762212280968695noreply@blogger.comBlogger4125tag:blogger.com,1999:blog-6332542592375107855.post-12815607121412020082011-09-18T05:56:00.406-07:002011-09-18T05:56:00.406-07:00aib tnafur ! kya kavik viayang hai .. jdon ik awaa...aib tnafur ! kya kavik viayang hai .. jdon ik awaaz duji nu dba lave khas krke nanne di udon aib tnafur hunda hai maslan "sabhna ne lia" ch na te ne di awaaz aaps ch ral-gadd ho rahi hai ..miya beevi ch vi aaps ch inj hi hunda hai ,, ha oh ajjkall di chngi kmaau Punjabi gayak jodi banh skde ne kionki othe saare "aib" muaaf ne !! Sukhdev Singh Abohar ( 9417253110 )Sukhdev Singhhttps://www.blogger.com/profile/14182352987273111760noreply@blogger.comtag:blogger.com,1999:blog-6332542592375107855.post-32077833924642190032011-07-08T22:02:53.782-07:002011-07-08T22:02:53.782-07:00ਤਨਦੀਪ ਜੀ ਮਤਲਬ ਦਾ ਤਾਂ 100 % sure ਨਹੀ ਹਾਂ ਪਰ ਲਗਦਾ ...ਤਨਦੀਪ ਜੀ ਮਤਲਬ ਦਾ ਤਾਂ 100 % sure ਨਹੀ ਹਾਂ ਪਰ ਲਗਦਾ ਹੈ ਕਿ ਐਬ multiply ਹੋ ਜਾਂਦੇ ਨੇ . ਪਰ ਇਹ ਸ਼ਬਦ ਵੋਕੈਬੁਲਰੀ ਸ਼ਬਦ ਨਹੀ ਹੈ . ਮੈਨ ਮੇਡ ਲਗਦਾ ਹੈ .ਪਰ ਸ਼ਬਦ ਹੈ ਵਧੀਆparvezhttps://www.blogger.com/profile/10755706735713162513noreply@blogger.comtag:blogger.com,1999:blog-6332542592375107855.post-16238386435512485862011-07-08T07:52:05.914-07:002011-07-08T07:52:05.914-07:00ਪਰਵੇਜ਼ ਦੀਦੀ! ਤੁਹਾਡੀ ਗੱਲ ਬਿਲਕੁਲ ਸਹੀ ਹੈ। ਮੇਂ ਏਸ ਬਹਾਨੇ...ਪਰਵੇਜ਼ ਦੀਦੀ! ਤੁਹਾਡੀ ਗੱਲ ਬਿਲਕੁਲ ਸਹੀ ਹੈ। ਮੇਂ ਏਸ ਬਹਾਨੇ ਇਹ ਵੀ ਪਰਖ ਲਿਐ ਕਿ ਜਿਨ੍ਹਾਂ ਨੂੰ ਅਰੂਜ਼ ਦੀ ਜਾਣਕਾਰੀ ਨਹੀਂ ਹੈ, ਉਹਨਾਂ 'ਚੋਂ ਕੀਹਨੇ-ਕੀਹਨੇ ਪੁੱਛਿਐ ਕਿ 'ਐਬ-ਤਨਾਫ਼ੁਰ' ਕੀ ਹੁੰਦੈ?? ਫੇਸਬੁੱਕ 'ਤੇ 'ਲਾਈਕ' ਕਲਿਕ ਕਰਕੇ ਭੱਜਣ ਵਾਲ਼ੇ ਕੋਈ ਵੀ ਚੰਗੇ ਪਾਠਕ ਨਹੀਂ ਹਨ। ਮੈਂ ਹਰ ਰਚਨਾ ਖੁੱਲ੍ਹੀਆਂ ਅੱਖਾਂ ਤੇ ਚੁਕੰਨੇ ਦਿਮਾਗ਼ ਨਾਲ਼ ਪੜ੍ਹਦੀ ਹਾਂ...ਜੋ ਸਮਝ ਨਾ ਆਵੇ, ਉਹਦੇ ਬਾਰੇ ਜਾਨਣ ਦੀ ਕੋਸ਼ਿਸ਼ 'ਚ ਰਹਿੰਦੀ ਹਾਂ, ਪਰ ਇਹ ਸਾਰੇ ਦੋਸਤ....ਰੱਬ ਈ ਰਾਖਾ...:):)ਫੇਰੀ ਪਾਉਣ ਲਈ ਸ਼ੁਕਰੀਆ ਜੀ...ਤਨਦੀਪਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-6332542592375107855.post-628059480696033802011-07-07T19:32:53.143-07:002011-07-07T19:32:53.143-07:00ਤਨਦੀਪ ਬੁਝਾਰਤ ਵਾਂਗ ਕੋਈ prize ਰੱਖ ਲਵੋ ਜਿਵੇਂ ਪਹਿਲ...ਤਨਦੀਪ ਬੁਝਾਰਤ ਵਾਂਗ ਕੋਈ prize ਰੱਖ ਲਵੋ ਜਿਵੇਂ ਪਹਿਲੇ 10 ਜੇਤੂਆਂ ਨੂੰ ਫ੍ਰੀ TV ਵਗੈਰਾ. ਫੇਰ ਸ਼ਾਇਦ ਕੋਈ ਜੁਆਬ ਆ ਜਾਵੇparvezhttps://www.blogger.com/profile/10755706735713162513noreply@blogger.com