ਐਵਾਰਡ ਜੇਤੂ ਦੋ ਦਾਰਸ਼ਨਿਕ ਪੰਜਾਬੀ ਸ਼ਾਇਰ ਮੁਸ਼ਾਇਰਾ ਖ਼ਤਮ ਹੋਣ ਤੋਂ ਬਾਅਦ ਪੈੱਗ ਲਾਉਂਣ ਨੂੰ ਤਿਆਰ ਖੜ੍ਹੇ ਸੀ। ਇੱਕ ਸ਼ਾਇਰ ਦੂਜੇ ਨੂੰ ਕਹਿੰਦਾ : “ਆਈਸ ਕਿਊਬ ਪਾ ਯਾਰਾ! ਕਾਹਦਾ ਇੰਤਜ਼ਾਰ ਕਰੀ ਜਾਨੈਂ?”ਦੂਜਾ ਆਈਸ ਕਿਊਬ ਨੂੰ ਧਿਆਨ ਨਾਲ਼ ਦੇਖਦਾ ਬੋਲਿਆ : “ ਮੈਂ ਤਾਂ ਯਾਰਾ ਦੇਖ ਰਿਹਾ ਸੀ ਕਿ ਬਈ ਇਹ ਲੀਕ ਕਿੱਥੋਂ ਕਰ ਰਿਹੈ?”




3 comments:
bahut khoob......
Haha.. .Kya baat e
I read all by Darvesh Bhaji, and they are simpy Great....
Post a Comment