Friday, July 24, 2009

ਦਰਵੇਸ਼ – ਵੀਹ ਹਜ਼ਾਰ ਡਾਲਰ ਹੀ ਇਹਦੇ ਅਰਥ ਨੇ - ਪਿਕਾਸੋ

ਪਿਕਾਸੋ ਦੀ ਇੱਕ ਪੇਂਟਿੰਗ ਇੱਕ ਅਮੀਰ ਵਿਧਵਾ ਅਮਰੀਕਨ ਔਰਤ ਨੇ ਵੀਹ ਹਜ਼ਾਰ ਡਾਲਰ ਚ ਖਰੀਦ ਲਈ ਤੇ ਪੁੱਛਣ ਲੱਗੀ, ਪਿਕਾਸੋ, ਇਸ ਪੇਂਟਿੰਗ ਦੇ ਕੀ ਅਰਥ ਨੇ?

...............

ਪਿਕਾਸੋ ਨੇ ਜਵਾਬ ਦਿੱਤਾ, ਇਹਦੇ ਹੋਰ ਕੋਈ ਅਰਥ ਨਹੀਂ, ਸਿਰਫ਼ ਵੀਹ ਹਜ਼ਾਰ ਡਾਲਰ ਹੀ ਇਹਦੇ ਅਰਥ ਨੇ।ਪਿਕਾਸੋ ਦੀ ਇੱਕ ਕਲਾ-ਕ੍ਰਿਤ

No comments: