
............
ਉਸਤਾਦ ਜੀ ਨੇ ਜਵਾਬ ਦਿੱਤਾ: “ਇੱਕ ਸਾਲ ‘ਚ ਦੋ ਜਾਂ ਤਿੰਨ ...ਜਾਂ ਵੱਧ ਤੋਂ ਵੱਧ ਚਾਰ। ਤੇ ਤੂੰ?”
..........
ਸ਼ਾਗਿਰਦ: “ਉਸਤਾਦ ਜੀ! ਮੈਨੂੰ ਤਾਂ ਹਰ ਵੇਲ਼ੇ ਗ਼ਜ਼ਲ ਔੜਦੀ ਐ। ਦੇਖ ਲਓ! ਮੈਂ ਤਾਂ ਪਖਾਨੇ ( Toilet ) ‘ਚ ਬੈਠਾ ਵੀ ਗ਼ਜ਼ਲਾਂ ਕਹਿ ਲੈਂਦਾ ਹਾਂ।”
.........
ਉਸਤਾਦ ਥੋੜ੍ਹੀ ਦੇਰ ਚੁੱਪ ਰਹਿਣ ਤੋਂ ਬਾਅਦ: “ਹੂੰ! ਅੱਛਾ!! ਤਾਂ ਹੀ ਤੇਰੀਆਂ ਗ਼ਜ਼ਲਾਂ ਵਿੱਚੋਂ ਪਖਾਨੇ ਵਰਗੀ ਬਦਬੂ ਆਉਂਦੀ ਹੁੰਦੀ ਹੈ!”
No comments:
Post a Comment