
ਇੱਕ ਦਿਨ ਸੰਤੋਖ ਸਿੰਘ ਧੀਰ ਨੇ ਆਪਣੀ ਉਂਗਲ ਹਵਾ ’ਚ ਲਹਿਰਾਉਂਦਿਆਂ ਕਿਹਾ’ “ ਅਜਾਇਬ! ਤੂੰ ਚੰਗਾ ਭਲਾ ਬੰਦਾ ਐਂ, ਜਨੌਰ ਕਿਉਂ ਬਣ ਗਿਐਂ?”
ਅਜਾਇਬ ਨੇ ਪਹਿਲਾਂ ਧੀਰ ਦੇ ਮੂੰਹ ਵੱਲ ਵੇਖਿਆ ਫਿਰ ਉਸਦੀ ਉਂਗਲ਼ ਵੱਲ। ਫਿਰ ਕੁੱਝ ਸੋਚਿਆ, ਮਨ ‘ਤੇ ਭਾਰ ਪਾਇਆ, ਫਿਰ ਆਪਣੀਆਂ ਦੋਹਾਂ ਕਲਾਵਾਂ ਦੇ ਸੁਮੇਲ ਦਾ ਪ੍ਰਤੀਕ ਤਖ਼ੱਲਸ ‘ਅਜਾਇਬ ਚਿਤ੍ਰਕਾਰ’ ਬਣ ਗਿਆ।

No comments:
Post a Comment