ਜਦੋਂ ਵਾਰੀ ਆਈ, “ਗੜਵਾ ਲੈ ਦੇ ਚਾਂਦੀ ਦਾ, ਲੱਕ ਹਿੱਲੇ ਮਜਾਜਣ ਜਾਂਦੀ ਦਾ’ ਵਾਲ਼ੇ ਇੰਦਰਜੀਤ ਹਸਨਪੁਰੀ ਦੀ, ਉਹ ਆਖਣ ਲੱਗਾ:
“ਯਾਰੋ! ਮੈਂ ਸੋਚਦਾਂ ...ਜੇ ਪੰਜਾਬੀ ਗ਼ਜ਼ਲ ਨੂੰ ਮਕਬੂਲ ਕਰਨੈਂ ਤਾਂ ਇਹਨੂੰ ‘ਢੱਡ-ਸਾਰੰਗੀ’ ਤੇ ਗਵਾਓ..ਪੰਜਾਬੀਆਂ ਨੂੰ ਤਾਂ ਹੀ ਸਮਝ ਪੈਣੀ ਆਂ...!”
ਚੁੱਪ-ਚਾਪ ਬੈਠੇ ਲੇਖਕਾਂ ‘ਚ ਹਾਸੜ ਮੱਚ ਗਈ।
No comments:
Post a Comment