Friday, July 3, 2009

ਦਰਵੇਸ਼ - ਲੈ ਮਿੱਤਰਾ! ਹੁਣ ਕਿਤਾਬ ਪੜ੍ਹ - ਜੀ.ਬੀ. ਸ਼ਾਅ

ਇਕ ਵਾਰ ਜੌਰਜ ਬਰਨਾਅਰਡ ਸ਼ਾਅ ਬੁੱਕ ਸਟਾਲ ਤੇ ਪੁਰਾਣੀਆਂ ਕਿਤਾਬਾਂ ਫਰੋਲ਼ ਰਿਹਾ ਸੀ ਤਾਂ ਉਸਨੂੰ ਆਪਣੇ ਹੀ ਨਾਟਕਾਂ ਦੀ ਇਕ ਕਿਤਾਬ ਨਜ਼ਰ ਆਈ। ਕਿਤਾਬ ਦੇ ਅੰਦਰ ਉਸ ਆਪਣੇ ਹੀ ਹੱਥੀਂ ਲਿਖੀ ਭੇਂਟ-ਸਤਰ ਪੜ੍ਹੀ...

ਪਿਆਰ ਨਾਲ਼....

ਜੀ.ਬੀ.ਸ਼ਾਅ

ਉਸਨੇ ਉਹ ਕਿਤਾਬ ਖਰੀਦ ਲਈ ਤੇ ਓਸੇ ਸਤਰ ਹੇਠਾਂ ਆਪਣੇ ਹੱਥੀਂ ਦਿੱਤਾ...

ਨਵੇਂ ਸਿਰਿਓਂ...

ਪਿਆਰ ਨਾਲ਼...

ਜੀ.ਬੀ. ਸ਼ਾਅ

ਅਤੇ ਉਹ ਪੁਸਤਕ ਮੁੜ ਆਪਣੇ ਓਸੇ ਮਿੱਤਰ ਨੂੰ ਭੇਜ ਦਿੱਤੀ।No comments: